ਕਸ਼ਿਸ਼ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਵਿੱਚ ਦਿਖਾਈ ਜਾਏਗੀ ਪੰਜਾਬੀ ਸ਼ਾਰਟ ਫ਼ਿਲਮ “ ਚੁੰਨੀ ”

ਗੁਰਦਾਸਪੁਰ ਦੇ ਰਕਸ਼ਕ ਦੀਵਾਨ ਨੇ ਕੀਤਾ ਫ਼ਿਲਮ ਦਾ ਨਿਰਦੇਸ਼ਨ ਗੁਰਦਾਸਪੁਰ, 22 ਜੁਲਾਈ। ਗੁਰਦਾਸਪੁਰ ਨਿਵਾਸੀ ਨੌਜਵਾਨ ਰਕਸ਼ਕ ਦੀਵਾਨ ਵੱਲੋਂ ਨਿਰਮਿਤ ਅਤੇ ਨਿਰਦੇਸ਼ਤ ਕੀਤੀ ਗਈ ਸ਼ਾਰਟ ਪੰਜਾਬੀ ਫ਼ਿਲਮ “ਚੁੰਨੀ” ਦੀ ਚੋਣ ਉਨ•ਾਂ ਚੋਟੀ ਦੀਆਂ ਪੰਜ ਫ਼ਿਲਮਾਂ ਵਿੱਚ ਹੋਈ ਹੈ ਜਿਨ•ਾਂ ਨੂੰ  ਕਸ਼ਿਸ਼ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਵਿੱਚ ਦਿਖਾਇਆ ਜਾਵੇਗਾ । ਇਹ ਫ਼ੈਸਟੀਵਲ ਐਲ.ਜੀ.ਬੀ.ਟੀ.ਕਿਊ ਕੈਟਾਗਰੀ ਵਿੱਚ ਦੱਖਣੀ ਏਸ਼ੀਆ ਦਾ … Continue reading ਕਸ਼ਿਸ਼ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਵਿੱਚ ਦਿਖਾਈ ਜਾਏਗੀ ਪੰਜਾਬੀ ਸ਼ਾਰਟ ਫ਼ਿਲਮ “ ਚੁੰਨੀ ”